Life is race
So always run
💗
Already at 75%...
Chill 😎
ਤੈਨੂੰ ਵੇਖ ਕੇ ਦਿਲ ਚੁੱਪ ਜਿਹਾ ਹੋ ਜਾਂਦਾ,
ਪਤਾ ਨਹੀਂ ਕਿਉਂ ਤੇਰੇ ਕੋਲ ਆ ਕੇ ਵਕ਼ਤ ਰੁਕ ਜਾਂਦਾ।
ਗੱਲ ਤਾਂ ਕਦੇ ਹੋਈ ਨਹੀਂ ਜ਼ਿਆਦਾ,
ਪਰ ਦਿਲ ਤੈਨੂੰ ਆਪਣਾ ਜਿਹਾ ਕਿਉਂ ਸਮਝ ਜਾਂਦਾ? 🖤
Nagar kirtan 🙏🙏
Ek kachodi do bhature....
Aurat bina mard adhure..
📢 **PUYaari Community Update**
PUYaari platform par agar kisi ne **Plamate** se related koi information, suggestion, issue ya request submit ki hai, please humein **support@puyaari.com** par contact karein. 📩
💙 **PUYaari Team**
🎓 Punjabi University Campus Community
❤️
ਇੱਕ ਦਿਲ ਕਰਦਾ ਤੈਨੂੰ ਲਿਖ ਹੀ ਦੇਵਾਂ,
ਪਰ ਲਫ਼ਜ਼ਾਂ ਨਾਲ਼ ਤੇਰਾ ਮੇਲ ਨਹੀਂ ਹੋਣਾ।
ਕਣਕ ਵਰਗਾ ਰੰਗ, ਹੁਸਨ ਸੁਨਹਿਰੀ,
ਪੂਰੇ ਦੀ ਵਗਦੀ ਠੰਡੀ ਪੌਣ ਜਿਹੀ।
ਫੁੱਲਾਂ ’ਚ ਤੈਨੂੰ ਤੋਲਣਾ ਪੈਣਾ,
ਖੁਸ਼ਬੂਆਂ ਨੂੰ ਤੇਰੇ ਕੋਲੋਂ ਸਿੱਖਣਾ ਪੈਣਾ।
ਤੈਨੂੰ ਲਿਖਣ ਲੱਗਾਂ, ਸ਼ਬਦ ਮੁੱਕ ਜਾਂਦੇ,
ਦਿਲ ਦੀ ਗੱਲ ਨੂੰ ਕਾਗਜ਼ ’ਤੇ ਲਿਆਉਣਾ ਪੈਣਾ। Honey bhangu
❤️
Old one
Ek chaye do samosa in mardo ka kya bharosa🤣🤣
❤️
Koi Jatt/Chober milna chanda? Pup only for ლ(´ ❥ `ლ)
❤️
Look like heaven ❤️