Honey bhangu
Verified StudentDept • Course (Sem ?)
Punjabi University, Patiala
⚡ 87% Vibe Match
You both share interests and personality responses!
Shared:
🎵 Music
🎬 Movies
📚 Books
❤️
Bio
"No bio written yet."
Interests
🎵 Music
🎬 Movies
📚 Books
☕ Coffee
🎨 Art
Posts (3)
Life Story
ਇੱਕ ਦਿਲ ਕਰਦਾ ਤੈਨੂੰ ਲਿਖ ਹੀ ਦੇਵਾਂ,
ਪਰ ਲਫ਼ਜ਼ਾਂ ਨਾਲ਼ ਤੇਰਾ ਮੇਲ ਨਹੀਂ ਹੋਣਾ।
ਕਣਕ ਵਰਗਾ ਰੰਗ, ਹੁਸਨ ਸੁਨਹਿਰੀ,
ਪੂਰੇ ਦੀ ਵਗਦੀ ਠੰਡੀ ਪੌਣ ਜਿਹੀ।
ਫੁੱਲਾਂ ’ਚ ਤੈਨੂੰ ਤੋਲਣਾ ਪੈਣਾ,
ਖੁਸ਼ਬੂਆਂ ਨੂੰ ਤੇਰੇ ਕੋਲੋਂ ਸਿੱਖਣਾ ਪੈਣਾ।
ਤੈਨੂੰ ਲਿਖਣ ਲੱਗਾਂ, ਸ਼ਬਦ ਮੁੱਕ ਜਾਂਦੇ,
ਦਿਲ ਦੀ ਗੱਲ ਨੂੰ ਕਾਗਜ਼ ’ਤੇ ਲਿਆਉਣਾ ਪੈਣਾ। Honey bhangu
Life Story
ਪੜ੍ਹਿਆ ਲਿਖਿਆ ਸਭ ਗਵਾਇਆ,ਇਸ਼ਕ ਨੇ ਐਸਾ ਰੋਗ ਸੀ ਲਿਆ, ਕਿਤਾਬਾਂ ਦੇ ਵਰਕੇ ਫਲੋਕਦੇ ਰਹਿ ਗੇ ਉਮਰਾ ਭਰ "ਅੱਖਾਂ ਦੀ ਨਮੀ ਚ' ਵਹਿ ਗੇ",
ਐਸਾ ਮੁਰਸ਼ਦ ਦੀ ਝਲਕ ਨੇ ਮਾਰ ਮੁਕਾਇਆ.
ਪੜ੍ਹਿਆ ਲਿਖਿਆ ਸੱਭ ਗਵਾਇਆ...... Honey bhangu
Life Story
ਦੇਖਿਆ ਏ ਓ ਲਿਖਿਆ ਏ,-ਇੱਕ ਪੰਨਾ ਇਸ਼ਕ ਦਾ,
ਸੂਰਤ ਜਿਦੀ ਮੋਤੀ ਵਰਗੀ, ਮਹਿਕ ਏ ਜਿਦੀ ਮਹਿਬੂਬ ਵਰਗੀ,
ਅੱਖਾਂ 'ਚ ਨਸ਼ਾ ਮਿਲੇ, ਤੋੜ ਮਿਲੇ ਨਾ ਕਰੇਤ ਦੇ ਜ਼ਹਿਰ ਵਰਗਾ,
ਜਦੋਂ ਹੱਸਦੀ ਸਾਵਣ ਰੁੱਕਦਾ ਨਾ, ਸੱਚ ਦੁਨੀਆ ਤੋਂ ਲੁੱਕਦਾ ਨਾ,
ਮੈਂ ਖੋਲ੍ਹੀ "ਦਿਲ-ਏ-ਇਸ਼ਕ" ਦੀ ਬਾਰੀ, ਕੋਈ ਲੱਭੇ ਨਾ ਅੱਖਰ ਜਨਾਬ ਵਰਗਾ,
ਇੱਕ ਪੰਨਾ ਇਸ਼ਕ ਦਾ.......,