💭 PU Confessions

Share your secret thoughts and library vibe matches anonymously.

Write Anonymous Confession

Automatically posted anonymously.
Latest Trending
💭 Confession #45
1 week ago
"Kudi kudi kudi duji gl hi ni kisi kol"
💭 Confession #44
1 week ago
"I'm fresher in pup so I haven't any friend so I can very low feel sometimes any girl wanna my friend pleasee!!🫠"
💭 Confession #43
1 week ago
"Have any girls who’s will make my friend"
💭 Confession #41
2 weeks ago
"I have a crush in my department.. and I feel she also has..."
💭 Confession #40
2 weeks ago
"ਕੀ ਉਹ ਕਹਿੰਦੀ ਤੂੰ ਮੈਨੂੰ ਸਮਝ ਨਹੀਂ ਸਕਦਾ, ਮੈਂ ਕਿਹਾ ਤੇਰੇ ਬਿਨਾਂ ਇਹ ਦਿਲ ਧੜਕ ਨਹੀਂ ਸਕਦਾ। ਤੇਰੀ ਇੱਕ ਮੁਸਕਾਨ ’ਤੇ ਮੈਂ ਸਭ ਕੁਝ ਵਾਰ ਸਕਦਾ, ਪਰ ਤੇਰੇ ਬਿਨਾਂ ਇੱਕ ਪਲ ਵੀ ਮੈ ਗੁਜ਼ਾਰ ਨੀ ਸਕਦਾ। ਤੇਰੀਆਂ ਅੱਖਾਂ ’ਚ ਕੁਝ ਐਸਾ ਨਸ਼ਾ ਏ, ਜਿਹੜਾ ਚਾਹ ਕੇ ਵੀ ਮੈਂ ਉਤਾਰ ਨਹੀਂ ਸਕਦਾ। ਤੂੰ ਸਾਹਮਣੇ ਹੋਵੇਂ ਤਾਂ ਦੁਨੀਆ ਭੁੱਲ ਜਾਂਦਾ, ਤੇਰੇ ਤੋਂ ਬਿਨਾਂ ਕਿਸੇ ਹੋਰ ਨੂੰ ਨਿਹਾਰ ਨਹੀਂ ਸਕਦਾ। ❤️"
💭 Confession #39
2 weeks ago
"Any girl wants to share coffee"
💭 Confession #38
2 weeks ago
"Is there anyone from the hotel management department?If there is anyone, please tell me.."
💭 Confession #37
2 weeks ago
"ਕਦੇ-ਕਦੇ ਅਸੀਂ ਕਿਸੇ ਇਨਸਾਨ ਨੂੰ ਪਿਆਰ ਕਰਦੇ-ਕਰਦੇ ਉਸ ਦੀਆਂ ਗਲਤੀਆਂ ਨੂੰ ਵੀ ਪਿਆਰ ਦਾ ਨਾਮ ਦੇ ਦਿੰਦੇ ਹਾਂ। ਮੇਰੇ ਨਾਲ ਵੀ ਕੁਝ ਅਜਿਹਾ ਹੀ ਹੋਇਆ। ਇੱਕ ਵਾਰ ਧੋਖਾ ਮਿਲਿਆ, ਫਿਰ ਉਹ ਵਾਪਸ ਆਈ। ਮੈਂ ਪੁਰਾਣੀ ਹਰ ਗੱਲ ਭੁੱਲ ਕੇ ਉਸਨੂੰ ਦਿਲੋਂ ਮਾਫ਼ ਕਰ ਦਿੱਤਾ। ਮੈਨੂੰ ਲੱਗਿਆ ਇਸ ਵਾਰ ਸਭ ਕੁਝ ਸੱਚਮੁੱਚ ਬਦਲ ਗਿਆ ਹੈ। ਪਰ ਜਦੋਂ ਉਹੀ ਚੀਜ਼ ਦੁਬਾਰਾ ਹੋਈ, ਤਾਂ ਇਸ ਵਾਰ ਮੈਂ ਉਸਨੂੰ ਨਹੀਂ—ਆਪਣੀ ਸੋਚ ਨੂੰ ਬਦਲਿਆ। ਮੈਂ ਸਿੱਖਿਆ ਕਿ ਪਿਆਰ ਦਾ ਮਤਲਬ ਇਹ ਨਹੀਂ ਕਿ ਤੁਸੀਂ ਵਾਰ-ਵਾਰ ਆਪਣੇ ਸਵੈ-ਸਨਮਾਨ ਨੂੰ ਕੁਰਬਾਨ ਕਰਦੇ ਰਹੋ। ਇੱਕ ਗਲਤੀ ਮਾਫ਼ ਕੀਤੀ ਜਾ ਸਕਦੀ ਹੈ, ਪਰ ਜੇ ਕੋਈ ਇਨਸਾਨ ਉਹੀ ਚੋਟ ਵਾਰ-ਵਾਰ ਦੇਵੇ, ਤਾਂ ਉਸਨੂੰ ਮਾਫ਼ ਕਰਨਾ ਹਮੇਸ਼ਾ ਸਮਝਦਾਰੀ ਨਹੀਂ ਹੁੰਦੀ। ਇਸ ਲਈ ਮੇਰੀ ਗੱਲ ਸਿਰਫ਼ ਮੁੰਡਿਆਂ ਲਈ ਨਹੀਂ, ਹਰ ਕਿਸੇ ਲਈ ਹੈ: ਕਿਸੇ ਦੀਆਂ ਮਿੱਠੀਆਂ ਗੱਲਾਂ ਨਾਲੋਂ ਉਸਦੇ ਲਗਾਤਾਰ ਕੀਤੇ ਕੰਮ ਵੇਖੋ। ਵਾਪਸ ਆ ਜਾਣਾ ਬਦਲ ਜਾਣ ਦਾ ਸਬੂਤ ਨਹੀਂ ਹੁੰਦਾ। ਅਤੇ ਪਿਆਰ ਵਿੱਚ ਕਿਸੇ ਨੂੰ ਖੋ ਦੇਣਾ ਦੁੱਖਦਾਈ ਹੋ ਸਕਦਾ ਹੈ, ਪਰ ਆਪਣੇ ਆਪ ਨੂੰ ਖੋ ਦੇਣਾ ਉਸ ਤੋਂ ਵੀ ਵੱਡਾ ਨੁਕਸਾਨ ਹੈ। ਹਰ ਉਸ ਇਨਸਾਨ ਤੋਂ ਸਾਵਧਾਨ ਰਹੋ ਜੋ ਤੁਹਾਡੇ ਭਰੋਸੇ ਨੂੰ ਵਾਰ-ਵਾਰ ਤੋੜਦਾ ਹੈ—ਚਾਹੇ ਉਹ ਮੁੰਡਾ ਹੋਵੇ ਜਾਂ ਕੁੜੀ। ਕਈ ਵਾਰ ਕਿਸੇ ਨੂੰ ਦਿਲ ਵਿੱਚੋਂ ਕੱਢਣਾ ਨਫ਼ਰਤ ਨਹੀਂ ਹੁੰਦੀ। ਇਹ ਆਪਣੇ ਆਪ ਨੂੰ ਦੁਬਾਰਾ ਚੁਣਨਾ ਹੁੰਦਾ ਹੈ।"
💭 Confession #36
2 weeks ago
"In English we say: “You became the place my heart goes when it needs peace.” But in shayari; 🌙❤️ Jab dil thak jaata hai duniya se, Tumhara khayal sukoon ban jaata hai. Tumhari ek chhoti si baat bhi, Mere chehre ki muskaan ban jaata hai. Tumse baat karun toh waqt tham sa jaata hai, Tum door raho toh dil tumhe yaad karta hai. Na jaane kya rishta hai tumse, Jo har pal tumse hi juda rehta hai. Na koi shart hai, na koi sawaal hai, Bas tumhara hona hi dil ka khayaal hai. Kuch log zindagi mein milkar bhi guzar jaate hain, Aur kuch log… Dil mein utar kar Hamesha ke liye apne ban jaate hain. 🥀❤️‍🩹 By Ishqverse.Shayari"
💭 Confession #35
2 weeks ago
"पता नहीं ये पोस्ट उस इंसान तक पहुंचेगी या नहीं, लेकिन फिर भी दिल की बात कहने का मन हुआ। Punjabi University में तुम्हें पहली बार देखा था और पता नहीं क्यों, तब से तुम बार-बार याद आने लगी। हम शायद एक-दूसरे को ठीक से जानते भी नहीं हैं, लेकिन तुम्हें कैंपस में देखना अब मेरी रोज़ की छोटी सी खुशी बन गई है। कई बार सोचा कि सामने आकर बात करूं, लेकिन हर बार हिम्मत नहीं हुई। 😅 शायद तुम्हें पता भी नहीं है कि कोई तुम्हें इतनी चुपचाप पसंद करता है। बस इतना कहना था... **तुम अच्छे लगते हो। ❤️** अगर तुम्हें अंदाज़ा है कि ये confession किसके लिए है, तो शायद एक बार hello बोल देना। शायद एक अच्छी कहानी की शुरुआत हो जाए। 😊 — एक Anonymous Student"
💭 Confession #34
2 weeks ago
"Sare ghre chlgeee koi uni ch hga tn contact me ikla bore ho reha yr mai 🥲"
💭 Confession #32
2 weeks ago
"Mei pyarr ka bhut bhuka hu koi ladkdi ho to muje msg kr dena plz"
💭 Confession #26
2 weeks ago
"Ajj main te mere friends asi gol market khde chaa pee rahe c…and sade kolo di ik bahut hi sohni kudi langhi c te sada 1-2 second eye contact v hoya te ohna de bilkul light green suit paya c teohna nal ohne de ik friend v c jina white color di tshirt payi c…us ton baad asi ohna nu zoology department de bahr dekhya apne hor friends naal…by god bahut hi jyada sohne c oh…je eh padh rahe ne te ohna de recogonize krke interested vala tab click kr den…i really like her❤️"
💭 Confession #25
2 weeks ago
"ਸਾਰੇ confession ਪੜ੍ਹਨ ਤੋਂ ਬਾਅਦ ਮੇਰੇ ਵ ਦਿਲ ਕੀਤਾ ਕੁਝ share ਕਰਨ ਲਈ so 28 spet ਨੂੰ ਜਦ ਮੀਂਹ ਰੁਕ ਗਿਆ ਸੀ ਸਾਰੇ ਬਾਹਰ ਆਗੇ ਸੀ ਤੇ ਮੈਂ uni ਚ ਆਇਆ ਸੀ and ਮੇਰਾ mood ਬਹੁਤ ਖਰਾਬ ਸੀ ਮੈਨੂੰ ਪਤਾ ਵੀ ਨੀ ਸੀ ਕਿ ਆਸ ਪਾਸ ਕੀ ਚਲ ਰਿਹਾ ਗਾ , ਇਕ ਦਮ ਮੇਰੀ ਨਜ਼ਰ ਇਕ ਕੁੜੀ ਵੱਲ ਪਈ ਓ ਆਪਣੀ ਸੇਹਲੀ ਨਾਲ ਜਾ ਰਹੀ ਸੀ and ਦੋਨਾਂ ਨੇ ਛਤਰੀ ਲਈ ਹੋਈ ਸੀ black ਰੰਗ ਦੀ and ਓਨੇ ਹਲਕੀ ਜੀ smile ਦਿਤੀ ਤੇ ਮੇਰਾ ਮੂਡ ਠੀਕ ਹੋ ਗਿਆ ਮੈਂ ਓਨੂੰ thank you ਕਹਿਣ ਲਈ ਓਦੇ ਪਿੱਛੇ ਗਿਆ ਸ਼ਾਇਦ ਓ ਰੁਕੀ ਵੀ ਸੀ , ਪਰ ਓਨੂੰ ਮੇਰੀ intention ਗ਼ਲਤ ਨਾ ਲਗੇ ਇਸ ਦਰ ਕਰਕੇ ਮੈਂ ਓਨੂੰ ਕੁਛ ਕਹਿ ਨੀ ਸਕਿਆ but ਜੇ a confession ਤਨੁ ਲਗਦਾ ਵ ਤੇਰੇ ਲਈ ਤਾਂ thank you ਉਸ ਦਿਨ ਬਹੁਤ ਮਾੜਾ ਦਿਨ ਸੀ ਮੇਰਾ ।"
💭 Confession #18
2 weeks ago
"Hyy mainu jyada kujh ta ni kehnda bs mainu ik vdia frnd chaidi aa ghumn firn movie vgara vekhn lyi koi intrested hove dm krlyo"